Welcome to Gurdwara Ishar Prakash Ratwara Sahib • Vishav Gurmat Roohani Mission Charitable Trust • Latest Updates & Samagam Information
Sant Baba Waryam Singh Ji Maharaj

Gurshabad Langar Ruhaani Patrika Atam Marg

ਗੁਰਸ਼ਬਦ ਲੰਗਰ ਰੂਹਾਨੀ ਪਤ੍ਰਿਕਾ ‘ਆਤਮ ਮਾਰਗ’ 1995 ਵਿਸਾਖੀ ਦੇ ਸ਼ੁਭ ਦਿਹਾੜੇ ਤੇ ਸੰਤ ਬਾਬਾ ਵਰਿਆਮ ਸਿੰਘ ਜੀ ਮਹਾਰਾਜ ਰਤਵਾੜਾ ਸਾਹਿਬ ਨੇ ਆਪਣੇ ਜੀਵਨ ਸਾਥੀ ਸਾਡੇ ਸਾਰਿਆਂ ਦੇ ਪਰਮ ਪਿਆਰੇ ਪਰਮ ਪੂਜਯ ਸੰਤ ਮਾਤਾ (ਬੀਜੀ) ਰਣਜੀਤ ਕੌਰ ਜੀ ਤੋਂ ਪ੍ਰਕਾਸ਼ਿਤ ਕਰਵਾ ਕੇ ਸਿੱਖ ਸਾਹਿਤ ਵਿੱਚ ਵਾਧਾ ਕੀਤਾ । ਪਿਛਲੇ 1995 ਤੋਂ ਇਹ ਪਤ੍ਰਿਕਾ ਲਗਾਤਾਰ ਛਪਦੀ ਆ ਰਹੀ ਹੈ। ਮਹਾਂਪੁਰਖ ਰਤਵਾੜਾ ਸਾਹਿਬ ਵੱਲਿਆਂ ਨੇ ਬਚਨ ਕੀਤੇ ਕਿ ਜਿਸ ਵਿੱਚ ਵੀ ‘ਆਤਮ ਮਾਰਗ’ ਜਾਵੇਗਾ ਉਸ ਘਰ ਵਿੱਚ ਸੁਖਸ਼ਾਂਤੀ ਵਰਤੇਗੀ ਅਤੇ ਨਾਮ ਚਿਤ ਆਵੇਗਾ। ਜਿਹੜਾ ਵੀ ਇਸ ਦੇ ਨਵੇਂ ਮੈਂਬਰ ਬਣਾਉਣ ਦੀ ਸੇਵਾ ਕਰੇਗਾ ਉਸ ਪ੍ਰੇਮੀ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।
ਆਤਮ ਮਾਰਗ - ਸੰਚਾਲਕ
ਸ੍ਰੀ ਮਾਨ ਸੰਤ ਬਾਬਾ ਵਰਿਆਮ ਸਿੰਘ ਜੀ ਮਹਾਰਾਜ
ਰਤਵਾੜਾ ਸਾਹਿਬ

Atam Marg Magazine Registration